Kaurv Sabha

Oorspronkelijke prijs was: 11.01 €.Huidige prijs is: 3.30 €.

ਕੌਰਵ ਸਭਾ ਦੋ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਹੈ । ਇਹ ਨਾਵਲ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ । ਇੱਕ ਧਿਰ ਦੇ ਗੁੰਡੇ ਤੋਂ ਦੂਜੇ ਪੱਖ ਤੇ ਸਵਾਰਥ ਲਈ ਹਮਲਾ ਕਰਵਾ ਦਿੱਤਾ ਜਾਂਦਾ ਹੈ ॥ ਫਿਰ ਮੁਕਦਮੇਬਾਜ਼ੀ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਿਕ ਖੇਡ ,ਨਿਆ ਖਰੀਦਣ ਦੀ ਕੋਸ਼ਿਸ਼ , ਜਨਤਾ ਦੇ ਹੱਥ ਕੰਡੇ…

Ga naar de kassa
SKU: 123bol1785554997

Beschrijving

ਕੌਰਵ ਸਭਾ ਦੋ ਭਰਾਵਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਕਹਾਣੀ ਹੈ । ਇਹ ਨਾਵਲ ਸਾਡੇ ਸਾਹਮਣੇ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ । ਇੱਕ ਧਿਰ ਦੇ ਗੁੰਡੇ ਤੋਂ ਦੂਜੇ ਪੱਖ ਤੇ ਸਵਾਰਥ ਲਈ ਹਮਲਾ ਕਰਵਾ ਦਿੱਤਾ ਜਾਂਦਾ ਹੈ ॥ ਫਿਰ ਮੁਕਦਮੇਬਾਜ਼ੀ ਪੁਲਿਸ ਪ੍ਰਸ਼ਾਸਨ ਤੇ ਰਾਜਨੀਤਿਕ ਖੇਡ ,ਨਿਆ ਖਰੀਦਣ ਦੀ ਕੋਸ਼ਿਸ਼ , ਜਨਤਾ ਦੇ ਹੱਥ ਕੰਡੇ ,ਜੋ ਝੁਕੇ ਨਹੀਂ ਉਹਨਾਂ ਨੂੰ ਤੋੜਨ ਦਾ ਯਤਨ। ਜਿੱਤ ਕਿਸ ਦੀ ਹੁੰਦੀ ਹੈ ਤੇ ਕਿਸ ਦੀ ਹੋਣੀ ਚਾਹੀਦੀ ਹੈ ਇਸ ਨਾਵਲ ਵਿੱਚ ਬਾਖੂਬੀ ਦਰਸਾਇਆ ਗਿਆ ਹੈ ।